ਸੰਦਲੀ ਸਵੇਰਾ
ਲੈ ਕੇ ਆਇਆ
ਧੁੱਪ ਦੀ ਕਾਤਰ
ਕੋਇਲ ਦੀ ਕੂ-ਕੂ
ਇੱਕ ਨਵਾਂ ਸੁਨੇਹਾ

ਸੰਦੀਪ ਸੀਤਲ

صندلی سویرا
لے کے آیا
دھپّ دی کاتر
کوئل دی کوُ-کوُ
اک نواں سنیہا

سندیپ سیتل