ਰੁੱਖ ਗਾਇਬ

ਰਾਹੀ ਤਪਦੇ

ਚੌੜੀ ਹੋਈ ਸੜਕ

ਤੇਜਿੰਦਰ ਸੋਹੀ

رکھ غائب
راہی تپدے
چوڑی ہوئی سڑک

تیجندر سوہی