ਲੁਕਣ-ਮੀਚੀ ਖੇਡ…

ਛਣਕੇ ਛਣ ਛਣ

ਹਾਏ! ਪੈਰ ਦੀ ਝਾਂਜਰ

ਸੁਰਿੰਦਰ ਸਾਥੀ

لُکن-میچی کھیڈ…
چھنکے چھن چھن
ہائے! پیر دی جھانجر

سریندر ساتھی