ਵਰਿਆ ਮੀਂਹ

ਧੋਤੀ ਬਨਸਪਤੀ

ਸੂਰਜ ਚਮਕਾਈ

ਸਰਬਜੀਤ ਸਿੰਘ ਖਹਿਰਾ

وریا مینہہ
دھوتی بنسپتی
سورج چمکائی

سربجیت سنگھ خیرا