ਮੰਜੇ ਥੱਲੇ ਟੋਕਰਾ

ਪੈਲ ਪਾਏ ਅੰਬ

ਮਹਿਕੇ ਸਾਰਾ ਘਰ

ਕੁਲਪ੍ਰੀਤ ਬਡਿਆਲ

منجے تھلے ٹوکرا
پیل پائے امب
مہکے سارا گھر

کلپریت بڈیال