from evening mist

the bell

of life passing

Kobayashi Issa

ਆਥਣ ਦੀ ਧੁੰਦ ‘ਚੋਂ

ਇਹ ਘੰਟੀ

ਲੰਘਦੇ ਜੀਵਨ ਦੀ

ਕੋਬਾਯਾਸ਼ੀ ਇੱਸਾ

ਅਨੁਵਾਦ: ਅਮਰਜੀਤ ਸਾਥੀ

آتھن دی دُھند ‘چوں
ایہہ گھنٹی
لنگھدے جیون دی

کوبایاشی اسا

انوواد: امرجیت ساتھی