ਆਇਆ ਸਾਵਣ

ਚੋਂਦਾ ਕੋਠਾ

ਗਿੱਲਾ ਬਾਲਣ

ਕੁਲਵੀਰ ਗਿੱਲ

آیا ساون
چوندا کوٹھا
گِلہ بالن

کُلویر گِلّ