ਟਿੱਡੀਆਂ ਤੋਂ ਬਚਾਅ

ਮਾਂ ਸਾਂਭ ਰੱਖਦੀ

ਦੁੱਧ ਚਿੱਟੀਆਂ ਚੁੰਨੀਆਂ

ਸੰਦੀਪ ਧਨੋਆ

ٹِڈیاں توں بچاء
ماں سانبھ رکھدی
دودھ چٹیاں چّنیاں

سندیپ دھنوآ