ਕਟੀ ਪਤੰਗ

ਉੱਡਦੀ ਉੱਡਦੀ

ਓਝਲ ਹੁੰਦੀ

ਸਵਰਨ ਸਿੰਘ

کٹی پتنگ
اُڈدی اُڈدی
اوجھل ہُندی

سورن سنگھ