ਲੱਕੜ ਹਾਰਾ –

ਰੁੱਖ ਕਟਣ ਤੋਂ ਪਹਿਲਾਂ

ਸੁੱਤਾ ਉਸਦੀ ਛਾਂਵੇ

ਮੋਹਨ ਗਿੱਲ

لکڑ ہارا –
رُکھ کٹن توں پہلاں
ستا اسدی چھانوے

موہن گلّ