while imitating

a nightingale…

a nightingale

Kobayashi Issa

ਨਕਲ ਕਰਦਿਆਂ

ਕੋਇਲ ਦੀ…

ਇਕ ਕੋਇਲ

ਕੋਬਾਯਾਸ਼ੀ ਇੱਸਾ

ਅਨੁਵਾਦ: ਅਮਰਜੀਤ ਸਾਥੀ

نقل کردیاں
کوئل دی…
اک کوئل

کوبایاشی اسا

انوواد: امرجیت ساتھی