ਸੀਤਲ ਹਵਾ

ਹਰਿਆਲੀ ਲਹਿਰੀ

ਆਇਆ ਸੌਖਾ ਸਾਹ

ਸਰਬਜੀਤ ਸਿੰਘ ਖਹਿਰਾ

سیتل ہوا
ہریالی لہری
آیا سوکھا ساہ

سربجیت سنگھ کھیہرا