ਚਾਈਂ  ਚਾਈਂ ਉੱਤਰ ਰਹੀ

ਉੱਚੇ ਪਰਬਤ ਉਪਰੋਂ

ਨਿੱਕੀ ਜਹੀ ਨਦੀ

ਸਾਗਰ ਵਿਚ ਰਲਣ ਲਈ

ਆਪਣੀ ਹੋਂਦ ਗੁਆਓਣ ਲਈ

ਸੰਦੀਪ ਸੀਤਲ

چائیں  چائیں اُتر رہی
اُچے پربت اُپروں
نِکی جہی ندی
ساگر وچ رلن لئی
اپنی ہوند گواؤن لئی

سندیپ سیتل
شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ