ਮਾਂ ਗੁੰਦੇ ਗੁੱਤਾਂ

ਧੀ ਦੀਆਂ

ਦਾਦੀ ਮਾਂ ਦੀਆਂ

ਹਰਵਿੰਦਰ ਤਤਲਾ

ماں گُندے گُتاں
دھی دیاں
دادی ماں دیاں

ہروندر تتلا
شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ