on the smooth plow handle
the calloused hand
of the old farmer
John Carey
ਹਲ਼ ਦੇ ਘਸੇ ਹੱਥੇ ਉੱਤੇ
ਅੱਟਣ ਭਰਿਆ ਹੱਥ
ਬੁੱਢੇ ਕਿਰਸਾਨ ਦਾ
ਜੌਨ ਕੈਰੇ
ਅਨੁਵਾਦ: ਅਮਰਜੀਤ ਸਾਥੀ
ہل دے گھسے ہتھے اتے
اٹّن بھریا ہتھ
بُڈھے کِرسان دا
جون کیرے
انوواد: امرجیت ساتھی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਧਰਤੀ ਨਾਲ਼ ਜੁੜਿਆ ਹਾਇਕੂ। ਖੂਬਸੂਰਤ।