ਰਾਤ ਦੀ ਖਾਮੋਸ਼ੀ

ਜੁਗਨੂੰ ਚਮਕਣ…

ਸਿਮਰਨ ਕਰਦੀ ਮਾਂ

ਸੁਰਿੰਦਰ ਸਾਥੀ

رات دی خاموشی
جگنوں چمکن…
سِمرن کردی ماں

سریندر ساتھی
شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ