ਸਿਖਰ ਪਹਾੜੀਂ ਵੱਸਦੇ ਬਦਲ਼

ਕਿਣ-ਮਿਣ ਕਿਣ-ਮਿਣ ਸਿੱਲ੍ਹੀ ਧਰਤੀ

ਭਰੀ ਨਦੀ ਵਾਦੀ ਵਿਚ ਵਗੇ

ਪਾ ਕੇ ਪੈਰ ਨਦੀ ਵਿਚ ਦੇਖਾਂ

ਬੱਦਲੀਂ ਲੁਕੀਆਂ ਚੋਟੀਆਂ

ਤਿਸਜੋਤ

سکھر پہاڑیں وسدے بدل
کن-من کن-من سلھی دھرتی
بھری ندی وادی وچ وگے
پا کے پیر ندی وچ دیکھاں
بدلیں لکیاں چوٹیاں

تسجوت

شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ