now the days are long

through the blazing heat and haze

sprays of sparrow song

Nick Virgilio

ਅੱਜ ਕਲ੍ਹ ਲੰਮੇ ਦਿਨ

ਭਾਂਬੜ ਤਪਸ਼ ਅਤੇ ਗੁਬਾਰ ‘ਚ

ਚਿੜੀ ਗੀਤ ਦੇ ਛਿੱਟੇ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

اج کلھ لمے دن
بھامبڑ تپش اتے غبار ‘چ
چڑی گیت دے چھٹے

نِکّ ورجلیو
انوواد: امرجیت ساتھی

شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ