first day back

already the classroom

smells like kids

Devar Dahl

ਪਹਿਲਾ ਹੀ ਦਿਨ

ਕਲਾਸਰੂਮ ਚੋਂ ਆਉਣ ਵੀ ਲੱਗੀ

ਬੱਚਿਆਂ ਜਿਹੀ ਖੁਸ਼ਬੂ

ਡੈਵਰ ਡਾਹਲ

ਅਨੁਵਾਦ: ਅਮਰਜੀਤ ਸਾਥੀ

ਨੋਟ: ‘ਹਾਇਕੂ ਕੈਨੇਡਾ ਮੈਂਬਰਜ਼ ਐਨਥੌਲੋਜੀ 2010’ ਵਿਚੋਂ ਧਨਵਾਦ ਸਹਿਤ।

پہلا ہی دن
کلاسروم چوں آؤن وی لگی
بچیاں جہی خوشبو

ڈیور ڈاہل

انوواد: امرجیت ساتھی

نوٹ: ‘ہائکو کینیڈا میمبرز اینتھولوجی 2010′ وچوں دھنواد سہت۔