ਅੰਬਰੋਂ ਬੂੰਦਾਂ ਵਰ੍ਹੀਆਂ

ਇਕ ਦੂਜੀ ਨੂੰ ਲੈਣ ਕਲ਼ਾਵੇ

ਤਿਣਾ ਹਰੀਆਂ ਹਰੀਆਂ

ਦਰਬਾਰਾ ਸਿੰਘ

انبروں بونداں ورھیاں
اِک دوجی نوں لین کلاوے
تِنا ہریاں ہریاں

دربارا سنگھ
شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ