starry night

cool breeze caresses

star-studded dupatta

Surjit Kalsi

ਤਾਰਿਆਂ ਭਰੀ ਰਾਤ:

ਠੰਡੀ ‘ਵਾ ਉੜਾਵੇ

ਚੁੰਨੀ ਸਿਤਾਰਿਆਂ ਵਾਲ਼ੀ

ਸੁਰਜੀਤ ਕਲਸੀ

تاریاں بھری رات:
ٹھنڈی ‘وا اُڑاوے
چُنی سِتاریاں والی

سرجیت کلسی
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ