ਬਾਪੂ ਨੂੰ ਲਾਇਆ

ਸਿਖਰ ਦੁਪਹਿਰੇ ਦਾਗ:

ਸੇਕ ਤੋਂ  ਡਰਦੇ ਕਾਨ੍ਹੀਂ

ਗੁਰਮੀਤ ਸੰਧੂ

باپو نوں لایا
سکھر دوپیہرے داغ:
سیک توں  ڈردے کانھیں

گرمیت سندھو
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ