ਛੁੱਟੀਆਂ ਦੇ ਦਿਨ

ਸਕੂਲ ਮੈਦਾਨ ’ਚ ਖੇਡਣ ਆਏ

ਬਤਖ਼ ਦੇ ਬੱਚੇ

ਅਵਨਿ

چھٹیاں دے دن
سکول میدان ’چ کھیڈن آئے
بطخ دے بچے

اونِی
شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ