ਕਹਿਰ ਦੀ ਗਰਮੀ

ਫੁੱਲਾਂ ਛਾਂਵੇਂ ਸੁੱਤਾ

ਨਿੱਕਾ ਜਿਹਾ ਖਰਗੋਸ਼

ਸੁਰਿੰਦਰ ਸਾਥੀ

قہر دی گرمی
پھُلاں چھانویں سُتا
نِکا جیہا خرگوش

سریندر ساتھی
شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ