ਉਤੇ ਕਾਕਾ

ਹੂਟੇ ਮਾਈਆਂ

ਘੋੜਾ ਚਾਚਾ

ਹਰਵਿੰਦਰ ਤਤਲਾ

اُتے کاکا
ہوٹے مائیاں
گھوڑا چاچا

ہروندر تاتلا
اشاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ