morning sun:

my shadow walking

swinging its arms

Nick Virgilio

ਸਵੇਰ ਦਾ ਸੂਰਜ:

ਮੇਰਾ ਪਰਛਾਵਾਂ ਤੁਰਦਾ

ਬਾਹਾਂ ਹੁਲਾਰਦਾ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

سویر دا سورج:
میرا پرچھاواں تردا
باہاں ہُلاردا

نِکّ ورجلیو
انوواد: امرجیت ساتھی

شاہ مُکھی روپ:جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ