ਪਿੰਡ ਦਾ ਟੋਭਾ

ਵੱਸਦਾ ਮੀਂਹ

ਡਲੀਆਂ ਮਾਰਣ ਬੱਚੇ

ਰੂਬਲ ਪਾਠਕ

پنڈ دا ٹوبھا
وسدا مینہہ
ڈلیاں مارن بچے

رُبال پاٹھک
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ