ਵਿੱਚ ਪਹਾੜਾਂ

ਵਸਿਆ ਮੀਂਹ

ਵਾਦੀ ਜਲ-ਥਲ

ਤੇਜਿੰਦਰ ਸੋਹੀ

وچّ پہاڑاں
وسیا مینہہ
وادی جل-تھل

تیجندر سوہی
شاہ مُکھی روپ : جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ