ਦੁਖਦੇ ਹੱਡ-ਗੋਡੇ:

ਕੰਮ ਤੋਂ ਆਕੇ ਦਾਰੂ ਪੀਤੀ

ਜਾਣ ਲੱਗਿਆਂ ਡੋਡੇ

ਅਮਰਜੀਤ ਸਾਥੀ

دُکھدے ہڈّ-گوڈے:
کم توں آکے دارو پیتی
جان لگیاں ڈوڈے

امرجیت ساتھی
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ