ਤਿਤਲੀ ਆ ਬੈਠੀ

ਗੁਲਮੋਹਰ ਦਾ ਫੁੱਲ

ਲੱਗਾ ਝੂਮਣ !

ਰੋਜ਼ੀ ਮਾਨ

تِتلی آ بیٹھی
گُلموہر دا پھُلّ
لگّا جھومن

روزی مان
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ