headlights stare

at headlights:

foggy crossroads

Nick Virgilio

ਹੈੱਡਲਾਈਟਾਂ ਝਾਕਣ

ਹੈੱਡਲਾਈਟਾਂ ‘ਤੇ:

ਧੁੰਦਲੇ ਚੌਰਾਹੇ ‘ਤੇ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

 ہیڈلائٹاں جھاکن
ہیڈلائٹاں ‘تے
دھُندلے چوراہے ‘تے

نکّ ورجلیو

انوواد: امرجیت ساتھی
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ