ਬੰਦਿਆਂ ਸਾਹਵੇਂ

ਖੜਾ ਹੈ ਹੱਥ ਜੋੜੀ

ਪੱਥਰ ਦਾ ਬੁੱਤ ਵੀ

ਗੁਰਪ੍ਰੀਤ

بندیاں ساہویں
کھڑا ہے ہتھ جوڑی
پتھر دا بُتّ وی

گرپریت
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ