palsied hands touching

the dusty sewing machine:

sunlight through the blinds

Nick Virgilio

ਲਕਵਾ ਮਾਰੇ ਹੱਥ ਪਲੋਸਣ

ਗਰਦ-ਭਰੀ ਕੱਪੜੇ ਸਿਉਣੀ ਮਸ਼ੀਨ:

ਜਾਲ਼ੀ ਵਿੱਚਦੀ ਆਵੇ ਧੁੱਪ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

لقوہ مارے ہتھ پلوسن
گرد-بھری کپڑے سیونی مشین:
جالی وچدی آوے دھپّ

نکّ ورجلیو

انوواد: امرجیت ساتھی
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ