میٹھا پانی
ساحل تے ٹوٹی
سمندر کھارا

ਮਿੱਠਾ ਪਾਣੀ

ਸਾਹਿਲ ‘ਤੇ ਟੂਟੀ

ਸਮੁੰਦਰ ਖਾਰਾ

ਕਲੀਮ ਬਦੇਸ਼ਾ