ਸੁਘੜ ਸਨੇਹਾ…

ਕੰਨੀ ਸੁਣਿਆ

ਮੁਸਕਰਾਹਟ ਬਣਿਆ

ਸਰਵਜੀਤ ਸਿੰਘ ਖਹਿਰਾ

سگھڑ سنیہا…
کنی سنیا
مسکراہٹ بنیا

سروجیت سنگھ خیرا
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ