ਫੋਟੋ ਡਿੱਗੀ

ਘਰ ਤਿੜਕਿਆ

ਦਿਲ ਧੜਕਿਆ

ਸੁਰਿੰਦਰ ਸਾਥੀ

فوٹو ڈگی
گھر تڑکیا
دل دھڑکیا

سریندر ساتھی
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ