on my last journey

alone on the road at dawn

first sight of sea

Nick Virgilio

ਮੇਰੀ ਅੰਤਮ ਯਾਤਰਾ

ਸਰਘੀ ਵੇਲ਼ੇ ਕੱਲਾ ਕਾਰਾ ਸੜਕ ‘ਤੇ

ਸਾਗਰ ਦਿੱਸਿਆ ਪਹਿਲੀ ਵਾਰ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

میری انتم یاترا
سرگھی ویلے کلا کارا سڑک ‘تے
ساگر دسیا پہلی وار

نکّ ورجلیو

انوواد: امرجیت ساتھی
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ