ਰਾਤੀਂ ਬਰਫ਼ ਪਈ

ਹਰੀ ਉਤਾਰਕੇ ਲੈ ਲਈ

ਧਰਤ ਨੇ ਚਿੱਟੀ ਚੁੰਨੀ

ਸੁਪ੍ਰੀਤ ਸੰਧੂ, ਉਮਰ 11 ਵਰਸ, ਆਸਟ੍ਰੇਲੀਆ।

راتیں برف پئی
ہری اتارکے لے لئی
دھرت نے چٹی چنی

سپریت سندھو، عمر 11 ورس، آسٹریلیا۔
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ