ਬੱਦਲਾਂ ‘ਚੋਂ ਲੱਭਾਂ

ਚਿਹਰੇ ਦੇ ਨਕਸ਼

ਹਵਾ ਉੱਡਾ ਜਾਵੇ

ਹਰ ਵਾਰ ਚਿੱਤਰ

ਅਧੂਰਾ ਰਹਿ ਜਾਵੇ…

ਅਮਰਾਓ ਸਿੰਘ ਗਿੱਲ

بدلاں ‘چوں لبھاں
چہرے دے نقش
ہوا اڈا جاوے
ہر وار چتر
ادھورا رہِ جاوے…

امراؤ سنگھ گلّ
شاہ مُکھی روپ جسوندر سنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ