ਅੱਖਾਂ ਉੱਤੇ ਚੁੰਨੀ

ਤਾਰੇ ਲੱਗਣ

ਸ਼ਹਿਰ ਦੀਆਂ ਬੱਤੀਆਂ

ਅਵਨੀ, 12 ਵਰਸ, ਕੈਨੇਡਾ

اکھاں اتے چنی
تارے لگن
شہر دیاں بتیاں

اونی، 12 ورس، کینیڈا۔
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ