adding father’s name

to the family tombstone

with room for my own

Nick Virgilio

ਸ਼ਾਮਲ ਕਰਾਂ ਬਾਪੂ ਦਾ ਨਾਂ

ਪ੍ਰੀਵਾਰਕ ਕਬਰ-ਸ਼ਿਲਾ ਦੇ ਉੱਤੇ

ਰੱਖਕੇ ਅਪਣੇ ਜੋਗੀ ਥਾਂ

ਨਿੱਕ ਵਰਜਿਲਿਓ

ਅਨੁਵਾਦ: ਅਮਰਜੀਤ ਸਾਥੀ

شامل کراں باپو دا ناں
پریوارک قبر-شلا دے اتے
رکھکے اپنے جوگی تھاں

نکّ ورجلیو

انوواد: امرجیت ساتھی

شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ