ਖੜ੍ਹੇ ਬੰਨ੍ਹ ਕਤਾਰ-

ਢਲਾਣ ਉੱਤੇ ਰੁੱਖ

ਜੀਕੂੰ ਚੜ੍ਹਨ ਪਹਾੜ

ਜਗਜੀਤ ਸੰਧੂ

کھڑے بنھ قطار-
ڈھلان اتے رکھ
جیکوں چڑھن پہاڑ

جگجیت سندھو
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ