ਰੁੱਖਾਂ ਲੱਦੇ ਪਰਬਤ…

ਹਾਲੇ ਵੀ ਆਉਂਦੀ ਜਿੱਥੇ

ਜੀਵਨ ਦੀ ਖੁਸ਼ਬੂ

ਹਰਜੀਤ ਜਨੋਹਾ

رکھاں لدے پربت…
حالے وی آؤندی جتھے
جیون دی خوشبو

ہرجیت جنوہا
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ