ਬਾਗੀਂ ਬੋਲੇ ਕੋਇਲ…

ਫੋਨ ਰਾਹੀਂ ਸੁਣਾਂ

ਮਾਂ ਦੀ ਆਵਾਜ਼

ਸੰਦੀਪ ਧਨੋਆ

باغیں بولے کوئل…
فون راہیں سناں
ماں دی آواز

سندیپ دھنوآ
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ