ਸੰਝ ਦਾ ਸੂਰਜ:

ਖਿੜੀ ਕਪਾਹ ‘ਤੇ

ਲਾਲ ਭੂੰਡੀ

ਅਮਰਾਓ ਸਿੰਘ ਗਿੱਲ

سنجھ دا سورج:
کھڑی کپاہ ‘تے
لال بھونڈی

امراؤ سنگھ گلّ
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ