ਅੱਧੀ ਰਾਤ ਖਾਣ-ਮੇਜ਼ ਤੇ

ਬੇਤਰਤੀਬੇ ਨਿੱਕੇ ਵੱਡੇ ਡੱਬੇ

ਗੱਲੀਂ ਲੱਗੇ ਮਹਿਮਾਨ

ਅੰਬਰੀਸ਼

ادھی رات کھان-میز تے
بے ترتیبے نکے وڈے ڈبے
گلیں لگے مہمان

امبریش
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ