‘ਵਿਹੜੇ’ ਮੀਂਹ
ਬਾਲਣ ਗਿੱਲਾ
ਚੁੱਲਾ ਠੰਡਾ

ਤੇਜਿੰਦਰ ਸੋਹੀ

ویہڑے  مینہہ
بالن گلّہ
چُلھا ٹھنڈا

تیجندر سوہی
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ