ਬੈਠਕ ਦੀ ਛੱਤ ਚੋਏ
ਨਕਲੀ ਫੁੱਲਾਂ ਉੱਤੇ
ਤੁਪਕੇ ਡਿੱਗਣ

ਸਵਰਨ ਸਿੰਘ

بیٹھک دی چھت چوئے
نقلی پھُلاں اتے
تُپکے ڈگن

سورن سنگھ
شاہ مُکھی روپ : جسوندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ