ਪਾਲ਼ੇ ਮਾਰੇ ਰੁੱਖ

ਕਰੇ ਟਕੋਰਾਂ

ਕੋਸੀ ਧੁੱਪ

ਮਹਿੰਦਰ ਕੌਰ

پالے مارے رُکھ
کرے ٹکوراں
کوسی دھُپّ

مہیندر کور
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ