ਕੋਲੋਂ ਲੰਘਿਆ
ਛਿੱਟੇ ਪਾ ਗਿਆ
ਨਿੰਮੋਝੂਣੀ ਹੋਈ

ਤੇਜਿੰਦਰ ਸੋਹੀ

کولوں لنگھیا
چھٹے پا گیا
نِموجھونی ہوئی

تیجندر سوہی
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ